ਫਿਓਨਾ ਮੈਕਕੁਈਨ (ਮੁੱਖ ਨਰਸਿੰਗ ਅਫਸਰ) ਅਤੇ ਪ੍ਰੋਫੈਸਰ ਜੇਸਨ ਲੀਚ (ਨੈਸ਼ਨਲ ਕਲੀਨਿਕਲ ਡਾਇਰੈਕਟਰ) ਵੱਲੋਂ ਨਰਸ ਡਾਇਰੈਕਟਰਾਂ, ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਬੋਰਡ ਚੇਅਰਾਂ ਨੂੰ 30/06/2020 ਨੂੰ NHS ਸਕਾਟਲੈਂਡ ਵਿੱਚ ਵਿਅਕਤੀ-ਕੇਂਦ੍ਰਿਤ ਮੁਲਾਕਾਤਾਂ ਨੂੰ ਬਹਾਲ ਕਰਨ ਬਾਰੇ ਅੱਪਡੇਟ ਕੀਤੇ ਮਾਰਗਦਰਸ਼ਨ ਦੇ ਪ੍ਰਕਾਸ਼ਨ ਸੰਬੰਧੀ ਪੱਤਰ।