ਹੈਲਥ ਪ੍ਰੋਟੈਕਸ਼ਨ ਬ੍ਰਾਂਚ, ਡਿਪਾਰਟਮੈਂਟ ਆਫ਼ ਹੈਲਥ ਨਾਰਦਰਨ ਆਇਰਲੈਂਡ ਵੱਲੋਂ ਡਾ. ਮਾਈਕਲ ਮੈਕਬ੍ਰਾਈਡ, ਚੀਫ਼ ਮੈਡੀਕਲ ਅਫ਼ਸਰ ਅਤੇ ਰੋਬਿਨ ਸਵਾਨ ਐਮ.ਐਲ.ਏ., ਸਿਹਤ ਮੰਤਰੀ ਨੂੰ, ਕੋਵਿਡ-19 ਪ੍ਰਤੀਕਿਰਿਆ ਵਿੱਚ ਸਹਾਇਤਾ ਲਈ ਸਕ੍ਰੀਨਿੰਗ ਪ੍ਰੋਗਰਾਮਾਂ ਨੂੰ ਰੋਕਣ ਲਈ ਸਿਹਤ ਅਤੇ ਸਮਾਜਿਕ ਦੇਖਭਾਲ ਬੋਰਡ ਦੇ ਪ੍ਰਸਤਾਵ ਬਾਰੇ ਜਾਣਕਾਰੀ, ਮਿਤੀ 20/ 03/2020।