ਮਾਰਕ ਡਰੇਕਫੋਰਡ ਐਮਐਸ (ਵੇਲਜ਼ ਦੇ ਪਹਿਲੇ ਮੰਤਰੀ) ਤੋਂ ਰਾਬਰਟ ਬਕਲੈਂਡ ਕਿਊਸੀ ਐਮਪੀ (ਲਾਰਡ ਚਾਂਸਲਰ ਅਤੇ ਸੈਕਟਰੀ ਆਫ਼ ਸਟੇਟ ਫ਼ਾਰ ਜਸਟਿਸ, ਮਿਨਿਸਟ੍ਰੀ ਆਫ਼ ਜਸਟਿਸ), ਅਤੇ ਸੁਏਲਾ ਬ੍ਰੇਵਰਮੈਨ ਕਿਊਸੀ (ਅਟਾਰਨੀ ਜਨਰਲ, ਯੂ.ਕੇ.) ਨੂੰ ਇਕਹਿਰੀ ਨਿਆਂ ਪ੍ਰਕਿਰਿਆ ਦੇ ਸਬੰਧ ਵਿੱਚ ਪੱਤਰ ਦਾ ਐਕਸਟਰੈਕਟ। ਵੇਲਜ਼, ਮਿਤੀ 02/03/2021।