ਡਾਕਟਰ ਫਰੈਂਕ ਐਥਰਟਨ (ਮੁੱਖ ਮੈਡੀਕਲ ਅਫਸਰ / ਮੈਡੀਕਲ ਡਾਇਰੈਕਟਰ NHS ਵੇਲਜ਼), ਡਾ. ਐਂਡਰਿਊ ਗੁਡਾਲ (ਡਾਇਰੈਕਟਰ ਜਨਰਲ ਹੈਲਥ ਐਂਡ ਸੋਸ਼ਲ ਸਰਵਿਸਿਜ਼), ਰੈਗ ਕਿਲਪੈਟ੍ਰਿਕ (ਡਾਇਰੈਕਟਰ, ਸਥਾਨਕ ਸਰਕਾਰ) ਵੱਲੋਂ ਵੇਲਜ਼ ਵਿੱਚ ਕੋਵਿਡ-19 ਦੀ ਰੋਕਥਾਮ ਅਤੇ ਪ੍ਰਤੀਕਿਰਿਆ ਸੰਬੰਧੀ ਸਿਹਤ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਪੱਤਰ - ਸਿੱਖੇ ਗਏ ਸਬਕ ਅਤੇ ਸਥਾਨਕ ਕੋਵਿਡ-19 ਰੋਕਥਾਮ ਅਤੇ ਪ੍ਰਤੀਕਿਰਿਆ ਯੋਜਨਾਵਾਂ ਵਿਕਸਤ ਕਰਨ ਦੀ ਬੇਨਤੀ, ਮਿਤੀ 27/07/2020।